ਭਾਰਤੀ ਫੋਜ ਦੀ ਖੂਫੀਆ ਜਾਣਕਾਰੀ ਪਾਕਿਸਤਾਨੀ ਏਜ਼ਸੀਆਂ ਨੂੰ ਭੇਜਣ ਦੇ ਦੋਸ਼ ਤਲੇ ਪਠਾਨਕੋਟ ਤੈਨਾਤ ਫੋਜ਼ੀ ਗ੍ਰਿਫ਼ਤਾਰ, ਮਾਮਲਾ ਦਰਜ

ਗੁਰਦਾਸਪੁਰ, 26 ਫਰਵਰੀ (ਮੰਨਣ ਸੈਣੀ)। ਭਾਰਤੀ ਫੋਜ਼ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਖੂਫੀਆ ਅਧਿਕਾਰੀਆ ਅਤੇ ਏਜੰਸੀਆ ਨੂੰ ਭੇਜਣ ਦੇ ਸੱਕ ਦੇ ਤਹਿਤ ਸੀ.ਏ ਸਟਾਫ ਪਠਾਨਕੋਟ ਵੱਲੋਂ ਭਾਰਤੀ ਫੋਜ ਵਿੱਚ ਬਤੋਰ ਨਾਇਕ ਕੰਮ ਕਰਦੇ ਇੱਕ ਫੋਜੀ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਨਾ ਸਦਰ ਪਠਾਨਕੋਟ ਵਿੱਚ ਅਧਿਕਾਰਤ ਗੁਪਤ ਐਕਟ 1923 ਅਤੇ 120-ਬੀ … Continue reading ਭਾਰਤੀ ਫੋਜ ਦੀ ਖੂਫੀਆ ਜਾਣਕਾਰੀ ਪਾਕਿਸਤਾਨੀ ਏਜ਼ਸੀਆਂ ਨੂੰ ਭੇਜਣ ਦੇ ਦੋਸ਼ ਤਲੇ ਪਠਾਨਕੋਟ ਤੈਨਾਤ ਫੋਜ਼ੀ ਗ੍ਰਿਫ਼ਤਾਰ, ਮਾਮਲਾ ਦਰਜ